ਵੀਡੀਓ
ਸੁਰੱਖਿਆ ਵਿਸ਼ੇਸ਼ਤਾਵਾਂ ਬਾਰੇ ਵਧੇਰੀ ਜਾਣਕਾਰੀ ਲਈ TikTok ਦੀ “ਕੰਟ੍ਰੋਲ ਤੁਹਾਡੇ ਹੱਥ ਵਿੱਚ ਹੈ” ਵੀਡੀਓ ਸੀਰੀਜ਼ ਵੇਖੋ:
- ਭਾਈਚਾਰੇ ਦੇ ਦਿਸ਼ਾ-ਨਿਰਦੇਸ਼
- ਨਿੱਜੀ ਖਾਤਾ ਚੁਣਨਾ
- ਟਿੱਪਣੀ ਸਬੰਧੀ ਕੰਟ੍ਰੋਲ ਚਾਲੂ ਕਰਨਾ
- ਸੁਨੇਹੇ ਭੇਜਣ ਸਬੰਧੀ ਕੰਟ੍ਰੋਲ ਚਾਲੂ ਕਰਨਾ
- ਸਕ੍ਰੀਨ ਸੰਬੰਧੀ ਸਮਾਂ ਸੀਮਾ ਸੈੱਟ ਕਰਨਾ
- ਪ੍ਰਤੀਬੰਧਿਤ ਤੌਰ ‘ਤੇ ਵੇਖਣ ਨੂੰ ਚਾਲੂ ਕਰਨਾ
- ਭਾਈਚਾਰੇ ਦਾ ਸਮਰਥਨ ਕਰਨਾ
- ਇਹ ਚੁਣਨਾ ਕਿ ਤੁਹਾਡੇ ਨਾਲ ਕੌਣ-ਕੌਣ ਡੁਇਟ ਕਰ ਸਕਦਾ ਹੈ
- ਅਣਉਚਿਤ ਵਰਤਾਰੇ ਦੀ ਰਿਪੋਰਟ ਕਰਨਾ
- ਉਪਭੋਗਤਾ ਨੂੰ ਬਲਾਕ ਕਰਨਾ
- ਟਿੱਪਣੀਆਂ ਨੂੰ ਫਿਲਟਰ ਕਰਨਾ
- ਆਪਣੇ ਪ੍ਰੋਫਾਈਲ ਪ੍ਰਤੀ ਵਿਚਾਰਸ਼ੀਲ ਰਹਿਣਾ
- TikTok ਨੂੰ ਸਕਾਰਾਤਮਕ ਰੱਖਣਾ